Business

Pensioners Alert ! ਜਲਦੀ ਜਮ੍ਹਾਂ ਕਰਵਾਓ ਇਹ ਸਰਟੀਫਿਕੇਟ ਨਹੀਂ ਤਾਂ ਰੁਕ ਜਾਵੇਗੀ ਪੈਨਸ਼ਨ, ਸਿਰਫ 14 ਦਿਨ ਬਾਕੀ…

ਸਰਕਾਰੀ ਪੈਨਸ਼ਨਰਾਂ ਲਈ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਅੰਤਿਮ ਮਿਤੀ ਹੌਲੀ-ਹੌਲੀ ਨੇੜੇ ਆ ਰਹੀ ਹੈ। ਇਸ ਸਰਟੀਫਿਕੇਟ ਨੂੰ ਜਮ੍ਹਾਂ ਕਰਨ ਦੀ ਆਖਰੀ ਮਿਤੀ 30 ਨਵੰਬਰ, 2024 ਹੈ। ਹੁਣ ਤੁਹਾਡੇ ਕੋਲ ਸਿਰਫ 14 ਦਿਨ ਬਚੇ ਹਨ। ਅਜਿਹੇ ‘ਚ ਤੁਹਾਨੂੰ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੀ ਪੈਨਸ਼ਨ ਬੰਦ ਹੋ ਜਾਵੇਗੀ।

ਇਸ਼ਤਿਹਾਰਬਾਜ਼ੀ

ਪੈਨਸ਼ਨਰਾਂ ਨੂੰ ਹਰ ਸਾਲ 30 ਨਵੰਬਰ ਤੱਕ ਆਪਣੇ ਜੀਵਨ ਸਰਟੀਫਿਕੇਟ ਬੈਂਕਾਂ ਅਤੇ ਡਾਕਘਰਾਂ ਵਿੱਚ ਜਮ੍ਹਾ ਕਰਵਾਉਣੇ ਪੈਂਦੇ ਹਨ ਤਾਂ ਜੋ ਉਹ ਨਿਯਮਤ ਤੌਰ ‘ਤੇ ਮਾਸਿਕ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਸਕਣ। ਪੈਨਸ਼ਨਰਾਂ ਕੋਲ ਜੀਵਨ ਪ੍ਰਮਾਣ-ਪੱਤਰ ਜਮ੍ਹਾ ਕਰਨ ਲਈ 3 ਵਿਕਲਪ ਹਨ-ਵਿਅਕਤੀਗਤ ਤੌਰ ‘ਤੇ, ਔਨਲਾਈਨ ਜਾਂ ਡੋਰਸਟੈਪ ਬੈਂਕਿੰਗ ਰਾਹੀਂ। ਲਾਈਫ ਸਰਟੀਫਿਕੇਟ ਦੀ ਵੈਧਤਾ ਅੰਤਿਮ ਜਮ੍ਹਾ ਕਰਨ ਦੀ ਮਿਤੀ ਤੋਂ ਇੱਕ ਸਾਲ ਤੱਕ ਹੁੰਦੀ ਹੈ।

ਇਸ਼ਤਿਹਾਰਬਾਜ਼ੀ

ਪੈਨਸ਼ਨਰਾਂ ਨੂੰ ਹਰ ਸਾਲ 30 ਨਵੰਬਰ ਤੱਕ ਆਪਣੇ ਜੀਵਨ ਸਰਟੀਫਿਕੇਟ ਬੈਂਕਾਂ ਅਤੇ ਡਾਕਘਰਾਂ ਵਿੱਚ ਜਮ੍ਹਾ ਕਰਵਾਉਣੇ ਪੈਂਦੇ ਹਨ ਤਾਂ ਜੋ ਉਹ ਨਿਯਮਤ ਤੌਰ ‘ਤੇ ਮਾਸਿਕ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਸਕਣ। ਪੈਨਸ਼ਨਰਾਂ ਕੋਲ ਜੀਵਨ ਪ੍ਰਮਾਣ-ਪੱਤਰ ਜਮ੍ਹਾ ਕਰਨ ਲਈ 3 ਵਿਕਲਪ ਹਨ – ਵਿਅਕਤੀਗਤ ਤੌਰ ‘ਤੇ, ਔਨਲਾਈਨ ਜਾਂ ਡੋਰਸਟੈਪ ਬੈਂਕਿੰਗ ਰਾਹੀਂ। ਲਾਈਫ ਸਰਟੀਫਿਕੇਟ ਦੀ ਵੈਧਤਾ ਅੰਤਿਮ ਜਮ੍ਹਾ ਕਰਨ ਦੀ ਮਿਤੀ ਤੋਂ ਇੱਕ ਸਾਲ ਤੱਕ ਹੁੰਦੀ ਹੈ।

ਇਸ਼ਤਿਹਾਰਬਾਜ਼ੀ

ਲਾਈਫ ਸਰਟੀਫਿਕੇਟ ਜਮ੍ਹਾ ਕਰਨ ਲਈ ਲੋੜੀਂਦੀਆਂ ਚੀਜ਼ਾਂ
– PPO ਨੰਬਰ
– ਆਧਾਰ ਨੰਬਰ
– ਬੈਂਕ ਨੰਬਰ ਦੇ ਵੇਰਵੇ
– ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ

ਜੇਕਰ ਪੈਨਸ਼ਨਰ 30 ਨਵੰਬਰ ਦੀ ਸਮਾਂ ਸੀਮਾ ਤੋਂ ਖੁੰਝ ਜਾਂਦੇ ਹਨ ਤਾਂ ਕੀ ਹੁੰਦਾ ਹੈ ?

ਜੇਕਰ ਤੁਹਾਡਾ ਜੀਵਨ ਸਰਟੀਫਿਕੇਟ 30 ਨਵੰਬਰ ਤੱਕ ਜਮ੍ਹਾ ਨਹੀਂ ਹੁੰਦਾ ਹੈ, ਤਾਂ ਤੁਹਾਡੀ ਪੈਨਸ਼ਨ ਬੰਦ ਹੋ ਸਕਦੀ ਹੈ। ਪੈਸੇ ਉਦੋਂ ਹੀ ਜਾਰੀ ਕੀਤੇ ਜਾਣਗੇ ਜਦੋਂ ਸਰਟੀਫਿਕੇਟ ਸੈਂਟਰਲ ਪੈਨਸ਼ਨ ਪ੍ਰੋਸੈਸਿੰਗ ਸੈਂਟਰ (CPPC) ਤੱਕ ਪਹੁੰਚ ਜਾਵੇਗਾ।

ਇਸ਼ਤਿਹਾਰਬਾਜ਼ੀ

ਡਿਜੀਟਲ ਲਾਈਫ ਸਰਟੀਫਿਕੇਟ ਕੰਪੈਨ 3.0
ਹਾਲ ਹੀ ਵਿੱਚ, ਸਰਕਾਰ ਨੇ ਪੈਨਸ਼ਨਰਾਂ ਨੂੰ ਡਿਜੀਟਲ ਰੂਪ ਵਿੱਚ ਸਸ਼ਕਤ ਬਣਾਉਣ ਲਈ 1 ਤੋਂ 30 ਨਵੰਬਰ ਤੱਕ ਦੇਸ਼ ਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ (DLC) ਮੁਹਿੰਮ 3.0 ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪਹਿਲੇ ਹੀ ਦਿਨ 1.8 ਲੱਖ ਤੋਂ ਵੱਧ ਪੈਨਸ਼ਨਰਾਂ ਨੇ ਆਪਣੇ ਡਿਜ਼ੀਟਲ ਜੀਵਨ ਸਰਟੀਫਿਕੇਟ ਬਣਵਾ ਲਏ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਾਲ 2014 ‘ਚ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਲਾਂਚ ਕੀਤਾ ਸੀ। ਸਾਲ 2021 ਵਿੱਚ ਇਸ ‘ਚ ਫੇਸ ਐਂਥੇਟਿਕੇਟਸ਼ਨ ਨੂੰ ਇਸ ਵਿੱਚ ਜੋੜਿਆ ਗਿਆ ਸੀ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button