Entertainment

3 ਬੱਚਿਆਂ ਦੇ ਵਿਆਹੇ ਪਿਤਾ ਨਾਲ ਪਿਆਰ ‘ਚ ਪੈ ਗਈ ਸੀ ਅਭਿਨੇਤਰੀ, ਪਤਨੀ ਨੇ ਦਿੱਤੀ ਸ਼ਰੇਆਮ ਧਮਕੀ

01

News18 Punjabi

ਇਨ੍ਹੀਂ ਦਿਨੀਂ ਨਯਨਤਾਰਾ ਧਨੁਸ਼ ਨਾਲ ਆਪਣੇ ਵਿਵਾਦ ਨੂੰ ਲੈ ਕੇ ਸੁਰਖੀਆਂ ‘ਚ ਹੈ। ਅਦਾਕਾਰਾ ਨੇ ਰਜਨੀਕਾਂਤ ਦੇ ਐਕਸ ਜਵਾਈ ਲਈ ਸੋਸ਼ਲ ਮੀਡੀਆ ‘ਤੇ ਕਈ ਪੰਨਿਆਂ ਦੀ ਖੁੱਲ੍ਹੀ ਚਿੱਠੀ ਲਿਖੀ, ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ‘ਚ ਆ ਗਿਆ। ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਯੰਤਰਾ ਕਿਸੇ ਵਿਵਾਦ ਦਾ ਹਿੱਸਾ ਬਣੀ ਹੋਵੇ। (ਫੋਟੋ- instagram@nayanthara)

Source link

Related Articles

Leave a Reply

Your email address will not be published. Required fields are marked *

Back to top button