Entertainment
2024 ‘ਚ ਇਨ੍ਹਾਂ 4 ਸੁੰਦਰੀਆਂ ਦਾ ਹੋਇਆ ਵਿਆਹ, ਇਕ ਨੇ ਜਰਮਨ BF ਦਾ ਫੜਿਆ ਹੱਥ ਤੇ ਦੂਜੀ ਨੇ ਕਰੋੜਪਤੀ ਕਾਰੋਬਾਰੀ ਨਾਲ ਲਏ ਫੇਰੇ
04
ਵਿਆਹ ‘ਚ ਸ਼੍ਰੀਜੀਤਾ ਮੈਰੂਨ ਅਤੇ ਗੋਲਡਨ ਰੰਗ ਦੀ ਸਾੜੀ ‘ਚ ਨਜ਼ਰ ਆਈ ਸੀ, ਜਦਕਿ ਮਾਈਕਲ ਨੇ ਸਫੇਦ ਅਤੇ ਗੋਲਡਨ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ। ਸ਼੍ਰੀਜੀਤਾ ਨੇ ਕਲਰਸ ਟੀਵੀ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲ ਰਹੇ ਸ਼ੋਅ ‘ਉਤਰਨ’ ਵਿੱਚ ਕੰਮ ਕੀਤਾ। ਸ਼ੋਅ ‘ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਮੁਕਤਾ ਰਾਠੌੜ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਟਾਰ ਪਲੱਸ ਦੀ ਥ੍ਰਿਲਰ ਫਿਲਮ ‘ਨਜ਼ਰ’ ‘ਚ ਕੰਮ ਕੀਤਾ। ਸ਼ੋਅ ‘ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ‘ਦਿਲਰੁਬਾ’ ਸੀ। ਇਸ ਦੇ ਨਾਲ ਹੀ ਸ਼੍ਰੀਜੀਤਾ ‘ਯੇ ਜਾਦੂ ਹੈ ਜਿਨ ਕਾ’, ‘ਤੁਮ ਹੀ ਹੋ ਬੰਧੂ ਸਖਾ ਤੁਮਹੀ’, ‘ਪਿਆ ਰੰਗਰੇਜ਼’ ਅਤੇ ‘ਬਿੱਗ ਬੌਸ 16’ ‘ਚ ਵੀ ਨਜ਼ਰ ਆ ਚੁੱਕੀ ਹੈ। ਫੋਟੋ -@sreejita_de/Instagram