Punjab
ਤੇਜ਼ ਰਫ਼ਤਾਰ ਟਿੱਪਰ ਨੇ ਦਰੜ ਦਿੱਤੇ ਪਿਓ-ਧੀ, ਸ਼ਰਾਬੀ ਡਰਾਈਵਰ ਮੌਕੇ ’ਤੇ ਕਾਬੂ… ਲੋਕਾਂ ਨੇ ਭੁਗਤ ਸਵਾਰੀ

ਮਾਲੇਰਕੋਟਲਾ ਅਹਿਮਦਗੜ੍ਹ ਦੇ ਨੇੜੇ ਪਿੰਡ ਮਾਣਕਵਾਲ ਪਿੰਡ ਦੇ ਹੀ ਚੌਂਕ ਵਿੱਚ ਇੱਕ ਤੇਜ਼ ਰਫਤਾਰ ਆ ਰਹੇ ਟਿੱਪਰ ਦੀ ਚਪੇਟ ਵਿੱਚ ਆਉਣ ਕਰਕੇ ਪਿਓ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਨਾਲ ਮੋਟਰ-ਸਾਈਕਲ ’ਤੇ ਬੈਠੀ ਚਾਚੀ ਗੰਭੀਰ ਜ਼ਖਮੀ ਹੋ ਗਈ।