Health Tips
ਦਵਾਈਆਂ ਦਾ ਬਾਪ ਹੈ ਇਹ ਮਸਾਲਾ! ਬੁਖਾਰ, ਜ਼ੁਕਾਮ, ਦਿਲ ਦੇ ਰੋਗ ਅਤੇ ਕੈਂਸਰ ‘ਚ ਹੈ ਅਸਰਦਾਰ, ਇੰਝ ਕਰੋ ਵਰਤੋ
01
ਦਾਲਚੀਨੀ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਬੁਖਾਰ, ਸੋਜ, ਆਮ ਜ਼ੁਕਾਮ ਅਤੇ ਉਲਟੀਆਂ ਦੇ ਇਲਾਜ ਦੇ ਤੌਰ ‘ਤੇ ਕੀਤੀ ਜਾਂਦੀ ਰਹੀ ਹੈ। ਇਹ ਘਰ ਦੇ ਆਲੇ-ਦੁਆਲੇ ਕਿਸੇ ਵੀ ਕਰਿਆਨੇ ਦੀ ਦੁਕਾਨ ‘ਤੇ ਆਸਾਨੀ ਨਾਲ ਉਪਲਬਧ ਹੈ। ਦਾਲਚੀਨੀ ਦੀ ਵਰਤੋਂ ਸਟਿਕਸ, ਪਾਊਡਰ, ਚਾਹ ਅਤੇ ਤੇਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ।