National
ਪੱਥਰੀ ਬਦਲੇ ਕੱਢ ‘ਤੀ ਕਿਡਨੀ, ਹੁਣ ਡਾਕਟਰ ਨੂੰ ਦੇਣੇ ਪੈਣਗੇ 6 ਲੱਖ ਰੁਪਏ, ਪਰ ਕੀ ਇਹ ਕਾਫੀ ਹੈ?

01

ਜ਼ਰਾ ਸੋਚੋ, ਜੇ ਤੁਸੀਂ ਪੇਟ ਦੀ ਪੱਥਰੀ ਕੱਢਣ ਲਈ ਡਾਕਟਰ ਕੋਲ ਜਾਂਦੇ ਹੋ ਅਤੇ ਉਹ ਘੋਰ ਲਾਪਰਵਾਹੀ ਨਾਲ ਤੁਹਾਡੀ ਕਿਡਨੀ ਕੱਢ ਦਿੰਦਾ ਹੈ, ਤਾਂ ਤੁਸੀਂ ਕੀ ਕਰੋਗੇ? ਕਿਡਨੀ ਵਰਗੇ ਅਹਿਮ ਅੰਗ ਨੂੰ ਗੁਆਉਣ ਤੋਂ ਬਾਅਦ, ਵਿਅਕਤੀ ਨਿਆਂ ਦੀ ਭਾਲ ਵਿਚ ਦਰ-ਦਰ ਠੋਕਰ ਖਾਂਦਾ ਹੈ। ਫਿਰ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਡਾਕਟਰ ‘ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਪਰ, ਕੀ ਇਹ ਮੁਆਵਜ਼ਾ ਕਾਫ਼ੀ ਹੈ?