Punjab
ਅੱਜ ਬੰਦ ਰਹਿਣਗੇ ਪੰਜਾਬ ਦੇ ਇਹ ਹਾਈਵੇ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖਬਰ ਖ਼ਬਰ ਦਾ Link ਹੇਠਾਂ…👇

ਅੱਜ ਪੰਜਾਬ ਭਰ ਚ ਕਿਸਾਨਾਂ ਦਾ ਹੱਲਾ ਬੋਲ । ਸੂਬੇ ਭਰ ਚ ਹਾਈਵੇਅ ਜਾਮ ਕਰੇਗਾ SKM। 11 ਵਜੇ ਤੋਂ 3 ਵਜੇ ਤੱਕ ਜਾਮ ਕਰਨਗੇ ਹਾਈਵੇਅ। ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਹੈ ਮਾਮਲਾ। ਹਾਈਵੇਅ ਜਾਮ ਕਾਰਨ ਲੋਕਾਂ ਨੂੰ ਹੋ ਸਕਦੀ ਹੈ ਭਾਰੀ ਪਰੇਸ਼ਾਨੀ