Punjab
ਨਵੰਬਰ ਵਿਚ ਕਿਉਂ ਪੈ ਰਹੀ ਮਾਰਚ-ਅਪ੍ਰੈਲ ਵਾਂਗ ਗਰਮੀ? ਕਦੋਂ ਸ਼ੁਰੂ ਹੋਵੇਗੀ ਠੰਡ? ਮੌਸਮ ਵਿ

IMD Winter Alert: ਇਸ ਸਮੇਂ ਨਵੰਬਰ ਦਾ ਦੂਜਾ ਹਫ਼ਤਾ ਚੱਲ ਰਿਹਾ ਹੈ, ਪਰ ਦੇਸ਼ ਵਿੱਚ ਅਜੇ ਠੰਡ ਨਹੀਂ ਆਈ ਹੈ। ਦਿਨ ਅਤੇ ਰਾਤ ਨੂੰ ਗਰਮੀ ਵਰਗੀ ਸਥਿਤੀ ਬਣੀ ਹੋਈ ਹੈ। ਅਜਿਹੇ ‘ਚ ਮੌਸਮ ਵਿਗਿਆਨੀ ਨੇ ਨਵੰਬਰ ‘ਚ ਪੈ ਰਹੀ ਗਰਮੀ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ ਅਤੇ ਇਹ ਵੀ ਦੱਸਿਆ ਹੈ ਕਿ ਠੰਡ ਕਦੋਂ ਵਧੇਗੀ।