Sports
ਇੰਗਲੈਂਡ ਖਿਲਾਫ ਪਾਕਿਸਤਾਨ ਦੇ ਕਪਤਾਨ ਨੇ ਖੇਡੀ ਦੂਜੀ ਸਭ ਤੋਂ ਵੱਡੀ ਪਾਰੀ, ਪੜ੍ਹੋ ਡਿਟੇਲ

06

ਸ਼ਾਨ ਮਸੂਦ ਨੇ ਹੁਣ ਤੱਕ ਸਿਰਫ 36 ਟੈਸਟ ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਦੇ ਨਾਂ 5 ਸੈਂਕੜੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ 5 ਸੈਂਕੜਿਆਂ ‘ਚੋਂ 2 ਇੰਗਲੈਂਡ ਖਿਲਾਫ ਬਣਾਏ ਗਏ ਹਨ। ਇਹ ਦੋਵੇਂ ਮਸੂਦ ਦੇ ਟੈਸਟ ਕਰੀਅਰ ਦੀ ਸਭ ਤੋਂ ਵੱਡੀਆਂ ਪਾਰੀਆਂ ਹਨ।