Entertainment
Sonam Bajwa ਹੁਣ ਟਾਈਗਰ ਸ਼ਰਾਫ ਨਾਲ ਕਰੇਗੀ ਰੋਮਾਂਸ, Housefull 5 ਤੋਂ ਬਾਅਦ ਇਸ ਬਾਲੀਵੁੱਡ ਫਿਲਮ ‘ਚ ਆਵੇਗੀ ਨਜ਼ਰ

05

ਟਾਈਗਰ ਸ਼ਰਾਫ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਬਾਗੀ 4 ‘ਚ ਸੋਨਮ ਬਾਜਵਾ ਦਾ ਸਵਾਗਤ ਕੀਤਾ ਹੈ। ਸੋਨਮ ਦੀ ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਬਾਗੀ ਪਰਿਵਾਰ ਦੀ ਨਵੀਂ ਮੈਂਬਰ ਸੋਨਮ ਬਾਜਵਾ ਦਾ ਸੁਆਗਤ ਹੈ, ਸੋਨਮ ਬਾਜਵਾ ਬਾਗੀ ਪਰਿਵਾਰ ‘ਚ ਸ਼ਾਮਲ ਹੋ ਗਈ ਹੈ।