Sports
ਮਿਸ਼ੇਲ ਸਟਾਰਕ ਦੀ ਤਿੱਖੀ ਗੇਂਦਬਾਜ਼ੀ, ਨਿਤੀਸ਼ ਰੈੱਡੀ ਦੀ ਸ਼ਾਨਦਾਰ ਬੱਲੇਬਾਜ਼ੀ – News18 ਪੰਜਾਬੀ

03

ਭਾਰਤ ਖਿਲਾਫ ਮਿਸ਼ੇਲ ਸਟਾਰਕ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਕੁੱਲ 6 ਵਿਕਟਾਂ ਆਪਣੇ ਨਾਂ ਕੀਤੀਆਂ। ਸਟਾਰਕ ਨੇ ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਵਿਰਾਟ ਕੋਹਲੀ, ਨਿਤੀਸ਼ ਰੈਡੀ, ਆਰ ਅਸ਼ਵਿਨ ਅਤੇ ਹਰਸ਼ਿਤ ਰਾਣਾ ਦੀਆਂ ਵਿਕਟਾਂ ਲਈਆਂ। (AP)