Entertainment
ਕੋਈ ਸ਼ਰਾਬ ਦਾ ਸੀ ਆਦੀ, ਕਿਸੇ ਨੂੰ ਸੀ ਸਿਗਰੇਟ ਦੀ ਲਤ

ਬਾਲੀਵੁੱਡ ਸਿਤਾਰੇ ਅਕਸਰ ਪਾਰਟੀ ਕਰਦੇ ਨਜ਼ਰ ਆਉਂਦੇ ਹਨ। ਕਈ ਅਦਾਕਾਰਾਂ ‘ਤੇ ਡਰੱਗ ਲੈਣ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ ਅਤੇ ਕਈ ਇਨ੍ਹਾਂ ਦੋਸ਼ਾਂ ‘ਚ ਜੇਲ੍ਹ ਵੀ ਜਾ ਚੁੱਕੇ ਹਨ। ਸੰਜੇ ਦੱਤ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਬਾਲੀਵੁੱਡ ਦੇ ਕਈ ਅਜਿਹੇ ਸਿਤਾਰੇ ਹਨ ਜੋ ਕਿਸੇ ਨਾ ਕਿਸੇ ਬੁਰੀ ਆਦਤ ਦਾ ਸ਼ਿਕਾਰ ਹੋਏ ਹਨ।