National
PHOTO- ਕਿਸਾਨ ਨੇ ਆਪਣੀ ‘ਲੱਕੀ ਕਾਰ’ ਦਾ ਵੇਖੋ ਕਿਵੇਂ ਕੀਤਾ ਅੰਤਿਮ ਸੰਸਕਾਰ, ਖਰਚ ਦਿੱਤੇ ਲੱਖਾਂ…
02
ਪ੍ਰੋਗਰਾਮ ਵਿਚ ਸਥਾਨਕ ਸੰਤਾਂ ਅਤੇ ਧਾਰਮਿਕ ਆਗੂਆਂ ਦੀ ਹਾਜ਼ਰੀ ਵਿੱਚ ਪਿੰਡ ਦੇ ਕਰੀਬ 1500 ਲੋਕਾਂ ਨੂੰ ਭੋਜਨ ਛਕਾਇਆ ਗਿਆ। ਇਸ ਵਿਲੱਖਣ ਸਮਾਗਮ ਲਈ ਲੋਕਾਂ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਇਹ ਕਾਰ ਸਾਡੇ ਪਰਿਵਾਰ ਦਾ ਮੈਂਬਰ ਬਣ ਗਈ ਅਤੇ ਸਾਡੇ ਲਈ ਬਹੁਤ ਕਿਸਮਤ ਵਾਲੀ ਰਹੀ ਹੈ। ਅਸੀਂ ਇਸ ਨੂੰ ਹਮੇਸ਼ਾ ਆਪਣੀਆਂ ਯਾਦਾਂ ਵਿੱਚ ਰੱਖਣਾ ਚਾਹੁੰਦੇ ਹਾਂ, ਇਸ ਲਈ ਅਸੀਂ ਇਸ ਨੂੰ ਇੱਕ ਸਨਮਾਨਜਨਕ ਵਿਦਾਇਗੀ ਦੇ ਰਹੇ ਹਾਂ।