Tech

Xiaomi 15 Ultra vs iPhone 16 Pro Max 'ਚੋਂ ਕਿਹੜਾ ਹੈ Best, ਜਾਣੋ ਕੀਮਤ ਅਤੇ ਫੀਚਰ


Xiaomi 15 Ultra ਦੀ ਕੀਮਤ 16GB + 512GB ਸਟੋਰੇਜ ਵੇਰੀਐਂਟ ਲਈ 1,09,999 ਰੁਪਏ ਹੈ। ਇਹ ਸਮਾਰਟਫੋਨ ਸਿੰਗਲ ਕ੍ਰੋਮ ਸਿਲਵਰ ਕਲਰ ਆਪਸ਼ਨ ਵਿੱਚ ਉਪਲਬਧ ਹੈ। iPhone 16 ਪ੍ਰੋ ਮੈਕਸ ਦੀ ਕੀਮਤ 256GB ਸਟੋਰੇਜ ਵੇਰੀਐਂਟ ਲਈ 1,44,900 ਰੁਪਏ, 512GB ਸਟੋਰੇਜ ਵੇਰੀਐਂਟ ਲਈ 1,64,900 ਰੁਪਏ ਅਤੇ 1TB ਸਟੋਰੇਜ ਵੇਰੀਐਂਟ ਲਈ 1,84,900 ਰੁਪਏ ਹੈ।

Source link

Related Articles

Leave a Reply

Your email address will not be published. Required fields are marked *

Back to top button