Health Tips
ਗਾਂ ਜਾਂ ਮੱਝ, ਕਿਸ ਦੇ ਦੁੱਧ ਦਾ ਵਧੀਆ ਹੈ ਘਿਓ, ਦੂਰ ਕਰੋ Confusion – News18 ਪੰਜਾਬੀ

01

ਗਾਂ ਦਾ ਘਿਓ ਆਯੁਰਵੇਦ ਅਤੇ ਆਧੁਨਿਕ ਚਿਕਿਤਸਾ ਦੋਹਾਂ ਵਿਚ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਹਲਕਾ ਅਤੇ ਪਚਣ ‘ਚ ਆਸਾਨ ਹੁੰਦਾ ਹੈ, ਜਿਸ ਕਾਰਨ ਇਹ ਪੇਟ ‘ਤੇ ਘੱਟ ਬੋਝ ਪਾਉਂਦਾ ਹੈ। ਗਾਂ ਦਾ ਘਿਓ ਓਮੇਗਾ-3 ਫੈਟੀ ਐਸਿਡ, ਵਿਟਾਮਿਨ A, D, E, ਅਤੇ K ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।