On the occasion of Karva Chauth different burst of happiness color of beauty spread on stage hdb – News18 ਪੰਜਾਬੀ

ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਮੌਕੇ ਵਰਤ ਰੱਖਣ ਦੀ ਪਰੰਪਰਾ ਅੱਜ ਵੀ ਕਾਇਮ ਹੈ। ਇਸ ਤਿਉਹਾਰ ਮੌਕੇ ਕੁਆਰੀਆਂ ਕੁੜੀਆਂ, ਸੁਹਾਗਣਾਂ ’ਚ ਭਾਰੀ ਉਤਸ਼ਾਹ
ਨਜ਼ਰ ਆਉਂਦਾ ਹੈ। ਬਠਿੰਡਾ ’ਚ ਕੰਮਕਾਜੀ ਔਰਤਾਂ ਨੇ ਇਸ ਤਿਉਹਾਰ ਨੂੰ ਅਲੱਗ ਹੀ ਅੰਦਾਜ ’ਚ ਮਨਾਇਆ, ਉਨ੍ਹਾਂ ਸੁੰਦਰਤਾ ਮੁਕਾਬਲੇ ਦੌਰਾਨ ਸਟੇਜ ’ਤੇ ਆਪਣੀ
ਅਦਾਕਾਰੀ ਦੇ ਜਲਵੇ ਬਿਖ਼ੇਰੇ।
ਇਹ ਵੀ ਪੜ੍ਹੋ:
ਚਾਰ ਪੁੱਤਾਂ ਦੀ ਮਾਂ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼… ਰੋਟੀ ਨਹੀਂ ਦਿੰਦੀ ਔਲਾਦ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ
ਅਜਿਹਾ ਜਾਪ ਰਿਹਾ ਸੀ ਜਿਵੇਂ ਅਕਾਸ਼ ਤੋਂ ਧਰਤੀ ’ਤੇ ਪਰੀਆਂ ਉਤਰ ਆਈਆਂ ਹੋਂਣ। ਸੁਹਪਣ ਦੇ ਮੁਕਾਬਲੇ ’ਚ ਇੱਕ ਦੂਜੇ ਤੋਂ ਵੱਧ ਸੋਹਣੀਆਂ ਲੱਗ ਰਹੀਆਂ ਸਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :