Health Tips
ਸਵੇਰੇ ਉੱਠਦੇ ਹੀ ਕਰੋ ਇਸ ਦਾ ਸੇਵਨ, ਖੂਨ ‘ਚੋਂ ਜ਼ਹਿਰੀਲੇ ਤੱਤ ਦੂਰ ਹੋ ਜਾਣਗੇ! ਬੁੱਢੇ ਵੀ ਹੋ ਜਾਣਗੇ ਜਵਾਨ!

03

ਖੂਨ ਨੂੰ ਸ਼ੁੱਧ ਕਰਨ ‘ਚ ਅਸਰਦਾਰ: ਸਵੇਰੇ ਖਾਲੀ ਪੇਟ ਕੱਚੀ ਹਲਦੀ ਦਾ ਸੇਵਨ ਖੂਨ ਨੂੰ ਸ਼ੁੱਧ ਕਰਨ ‘ਚ ਵੀ ਮਦਦਗਾਰ ਹੁੰਦਾ ਹੈ, ਜਿਸ ਨਾਲ ਸਰੀਰ ‘ਚ ਜ਼ਹਿਰੀਲੇ ਤੱਤਾਂ ਦਾ ਪੱਧਰ ਘੱਟ ਹੁੰਦਾ ਹੈ ਅਤੇ ਚਮੜੀ ‘ਚ ਵੀ ਨਿਖਾਰ ਆਉਂਦਾ ਹੈ।