ਬੱਸ ਦਾ ਫੱਟਿਆ ਏਅਰ ਕੰਪਰੈਸ਼ਰ… ਵੇਖੋ, ਕਿਵੇਂ ਡਿਵਾਈਡਰ ਨਾਲ ਟਕਰਾਉਣ ਨਾਲ ਹੋਇਆ ਬਚਾਅ

ਪੰਜਾਬ ਰੋਡਵੇਜ਼ ਨੰਗਲ ਡਿਪੂ ਦੀ ਬੱਸ ਜੋ ਕਿ ਸ਼ਿਮਲੇ ਤੋਂ ਊਨਾ ਵੱਲ ਜਾ ਰਹੀ ਸੀ। ਜਿਉਂ ਹੀ ਬੱਸ ਨੰਗਲ ਤੋਂ ਅਜੋਲੀ ਫਲਾਈ ਓਵਰ ਤੇ ਚੱਲ ਰਹੀ ਸੀ ਤਾਂ ਅਚਾਨਕ ਇਸਦਾ ਏਅਰ ਕੰਪਰੈਸ਼ਰ ਫੱਟ ਗਿਆ। ਏਅਰ ਕੰਪਰੈਸਰ ਫੱਟਣ ਤੋਂ ਬਾਅਦ ਬਸ ਇੱਕ ਪਾਸੇ ਨੂੰ ਚਲੀ ਗਈ। ਹਾਦਸੇ ਦੌਰਾਨ ਬਚਾਅ ਰਿਹਾ ਕਿ ਫਲਾਈ ਓਵਰ ਦੇ ਡਿਵਾਈਡਰ ਦੇ ਨਾਲ ਟਕਰਾ ਕੇ ਇਹ ਬਸ ਰੁਕ ਗਈ ਤੇ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ।
ਇਹ ਵੀ ਪੜ੍ਹੋ:
ਪਿੰਡ ਦੇ ਲੋਕਾਂ ਅਤੇ ਪੰਚਾਇਤ ਅਫ਼ਸਰਾਂ ਵਿਚਾਲੇ ਤਿੱਖੀ ਬਹਿਸ… ਚੋਣਾਂ ਤੋਂ ਪਹਿਲਾਂ ਧਾਂਦਲੀ ਦੇ ਆਰੋਪ
ਜਿਸ ਵੇਲੇ ਹਾਦਸਾ ਹੋਇਆ ਤਾਂ ਬੱਸ ਦੇ ਵਿੱਚ 10 ਤੋਂ 15 ਦੇ ਕਰੀਬ ਸਵਾਰੀਆਂ ਸਵਾਰ ਸਨ ਜੋ ਕਿ ਡਰਾਈਵਰ ਸਮੇਤ ਸੁਰਖਿਤ ਹਨ, ਕਿਸੇ ਨੂੰ ਵੀ ਕੋਈ ਗੰਭੀਰ ਚੋਟ ਨਹੀਂ ਲੱਗੀ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :