Entertainment
10 ਲੱਖ ਦੀ ਧੋਖਾਧੜੀ ਮਾਮਲੇ ਨੇ ਜ਼ੋਰ ਫੜਿਆ ਤਾਂ ਕਿਹਾ- '…ਮੈਨੂੰ ਬਣਾਇਆ ਸਾਫਟ ਟਾਰਗੇਟ

Sonu Sood Fraud Case: ਸੋਨੂੰ ਸੂਦ ਨੇ ਹਾਲ ਹੀ ‘ਚ ਆਈਆਂ ਖਬਰਾਂ ‘ਤੇ ਆਪਣੀ ਚੁੱਪੀ ਤੋੜੀ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਧੋਖਾਧੜੀ ਦੇ ਮਾਮਲੇ ‘ਚ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਸੋਨੂੰ ਨੇ ਕਿਹਾ ਕਿ ਇਸ ਖਬਰ ਨੂੰ ਸਨਸਨੀਖੇਜ਼ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ।