Entertainment
ਜਯਾ ਨੇ ਬੱਚਨ ਪਰਿਵਾਰ ਲਈ ਬਣਾਏ ਸਖਤ ਨਿਯਮ, ਅਭਿਸ਼ੇਕ ਨੇ ਕੀਤਾ ਖੁਲਾਸਾ

01

ਤਲਾਕ ਦੀਆਂ ਇਨ੍ਹਾਂ ਅਫਵਾਹਾਂ ਵਿਚਾਲੇ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੇ ਪੁਰਾਣੇ ਇੰਟਰਵਿਊ ਵੀ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇਸ ਜੋੜੇ ਦੇ ਪੁਰਾਣੇ ਬਿਆਨ ਵੀ ਚਰਚਾ ‘ਚ ਹਨ। ਅਭਿਸ਼ੇਕ ਵੱਲੋਂ ਓਪਰਾ ਵਿਨਫਰੇ ਨੂੰ ਦਿੱਤਾ ਗਿਆ ਇੰਟਰਵਿਊ ਚਰਚਾ ‘ਚ ਹੈ, ਜਿਸ ‘ਚ ਉਨ੍ਹਾਂ ਨੇ ਬੱਚਨ ਪਰਿਵਾਰ ਲਈ ਆਪਣੀ ਮਾਂ ਜਯਾ ਦੀ ਖਾਸ ਸ਼ਰਤ ਦਾ ਜ਼ਿਕਰ ਕੀਤਾ ਸੀ।