Entertainment
ਰਹੱਸਮਈ ਥ੍ਰਿਲਰ ਵੇਖ ਮੱਥੇ 'ਤੇ ਆ ਜਾਵੇਗੀ ਤਰੇਲ, ਹਰ 'ਮੰਗਲਵਾਰ' ਹੁੰਦੈ ਮੌਤ ਦਾ ਤਾਂਡਵ

ਇਨ੍ਹੀਂ ਦਿਨੀਂ ਦੱਖਣ ਭਾਰਤੀ ਫਿਲਮਾਂ ਦਾ ਜਾਦੂ ਦਰਸ਼ਕਾਂ ‘ਚ ਸਿਖਰਾਂ ‘ਤੇ ਹੈ। ਹਾਲ ਹੀ ‘ਚ ਰਿਲੀਜ਼ ਹੋਈਆਂ ਕਈ ਸਾਊਥ ਫਿਲਮਾਂ ਨੂੰ ਜ਼ਬਰਦਸਤ ਸਫਲਤਾ ਮਿਲੀ ਹੈ। ਅਜਿਹੀ ਹੀ ਇੱਕ ਫਿਲਮ 2023 ਵਿੱਚ ਰਿਲੀਜ਼ ਹੋਈ ਸੀ, ਜਿਸਦਾ ਨਿਰਦੇਸ਼ਨ RX 100 ਫੇਮ ਨਿਰਦੇਸ਼ਕ ਅਜੇ ਭੂਪਤੀ ਨੇ ਕੀਤਾ ਸੀ। ਇਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਆਓ ਤੁਹਾਨੂੰ ਦੱਸਦੇ ਹਾਂ ਇਸ ਫਿਲਮ ਬਾਰੇ।