Health Tips
ਠੰਡ ‘ਚ ਸਰੀਰ ਨੂੰ ਮਜ਼ਬੂਤ ਬਣਾਵੇਗਾ ਇਹ ਡਰਾਈ ਫਰੂਟ, ਹੱਡੀਆਂ ਹੋਣਗੀਆਂ ਮਜ਼ਬੂਤ

05

ਜੇਕਰ ਤੁਹਾਡੇ ਵਾਲ ਝੜ ਰਹੇ ਹਨ ਜਾਂ ਕਮਜ਼ੋਰ ਹੋ ਗਏ ਹਨ ਤਾਂ ਖਜੂਰ ਦਾ ਸੇਵਨ ਲਾਭਦਾਇਕ ਹੈ। ਖਜੂਰ ‘ਚ ਆਇਰਨ ਹੁੰਦਾ ਹੈ, ਜੋ ਖੋਪੜੀ ‘ਚ ਖੂਨ ਦਾ ਸੰਚਾਰ ਵਧਾਉਂਦਾ ਹੈ, ਜਿਸ ਨਾਲ ਵਾਲ ਸੰਘਣੇ ਅਤੇ ਮਜ਼ਬੂਤ ਹੁੰਦੇ ਹਨ।