Two bulls came in front of each other Look how the girl wisdom saved her life in ludhiana hdb – News18 ਪੰਜਾਬੀ

ਆਵਾਰਾ ਪਸ਼ੂਆਂ ਕਾਰਨ ਅਕਸਰ ਹੀ ਵੱਡੇ ਹਾਦਸੇ ਵਾਪਰਦੇ ਹਨ, ਕਈ ਵਾਰ ਇਨ੍ਹਾਂ ਹਾਦਸਿਆਂ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ 33 ਫੁੱਟਾ ਰੋਡ ‘ਤੇ ਸਥਿਤ ਰਾਮ ਨਗਰ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ:
ਦੋਸਤ ਲਈ ਤਿਉਹਾਰ ਮੌਕੇ ਲੈਕੇ ਗਿਆ ਸੀ ਮਿਠਾਈ.. ਖੋਲ੍ਹਿਆ ਡੱਬਾ ਤਾਂ ਗੁਲਾਬ ਜਾਮਣਾਂ ’ਤੇ ਲੱਗੀ ਸੀ ਉੱਲੀ
ਜਦੋਂ ਇੱਕ ਲੜਕੀ ਆਪਣੇ ਸਕੂਟਰ ‘ਤੇ ਘਰੋਂ ਨਿਕਲ ਰਹੀ ਸੀ ਤਾਂ ਗਲੀ ਵਿੱਚ ਦੋ ਬਲਦ ਆਪਸ ਵਿੱਚ ਲੜ ਰਹੇ ਸਨ, ਜਿਸ ਨੂੰ ਦੇਖ ਕੇ ਇੱਕ ਬਲਦ ਉਸ ਨੇ ਉਸ ‘ਤੇ ਹਮਲਾ ਕਰ ਦਿੱਤਾ। ਪਰ ਸਮੇਂ ਰਹਿੰਦਿਆਂ ਹੀ ਲੜਕੀ ਨੇ ਤੇਜ਼ੀ ਨਾਲ ਸਕੂਟਰ ਛੱਡ ਕੇ ਦੂਜੇ ਪਾਸੇ ਭੱਜ ਗਈ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਜੇਕਰ ਥੋੜ੍ਹੀ ਦੇਰ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :