Diwali celebrations in Chandigarh See News18 special coverage on occasion of the big festival hdb – News18 ਪੰਜਾਬੀ

ਦੀਵਾਲੀ ਮੌਕੇ ਬਜ਼ਾਰਾਂ ’ਚ ਰੌਣਕ ਹੋ ਜਾਂਦੀ ਹੈ, ਇਸ ਤਿਉਹਾਰ ਨੂੰ ਹਿੰਦੂ ਧਰਮ ’ਚ ਖ਼ਾਸ ਮੰਨਿਆ ਜਾਂਦਾ ਹੈ। ਦੀਵਾਲੀ ਦੇ ਤਿਉਹਾਰ ਮੌਕੇ ਨਿਊਜ਼18 ਦੀ ਟੀਮ ਬਜ਼ਾਰ ’ਚ ਪਹੁੰਚੀ, ਜਿੱਥੇ ਦੁਕਾਨਦਾਰਾਂ ਅਤੇ ਗ੍ਰਾਹਕਾਂ ਨਾਲ ਗੱਲਬਾਤ ਕੀਤੀ ਗਈ। ਮੌਕੇ ’ਤੇ ਵੇਖਿਆ ਕਿ ਬਜ਼ਾਰਾਂ ’ਚ ਰੰਗ-ਬਿਰੰਗੇ ਦੀਵੇ ਮੌਜੂਦ ਹਨ, ਜਿਨ੍ਹਾਂ ਦੀ ਖ਼ਾਸ ਮੰਗ ਹੈ। ਦੱਸਿਆ ਜਾਂਦਾ ਹੈ ਕਿ ਹਰ ਸਾਲ ਕਾਰਤਿਕ ਕ੍ਰਿਸ਼ਨ ਪੱਖ ਦੀ ਮੱਸਿਆ ਨੂੰ ਦੀਵਾਲੀ ਮਨਾਈ ਜਾਂਦੀ ਹੈ।
ਇਹ ਵੀ ਪੜ੍ਹੋ: ਪਟਾਕੇ ਚਲਾਉਂਦੇ ਸਮੇਂ ਅੱਖਾਂ ’ਚ ਪਿਆ ਪੋਟਾਸ਼… ਦੀਵਾਲੀ ਮੌਕੇ ਉਮਰਭਰ ਲਈ ਜ਼ਿੰਦਗੀ ’ਚ ਹਨ੍ਹੇਰਾ
ਇਸ ਮੌਕੇ ਧੰਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਨਾਲ ਘਰ ’ਚ ਖੁਸ਼ਹਾਲੀ ਅਤੇ ਦੌਲਤ ਦੀ ਆਮਦ ਹੁੰਦੀ ਹੈ। ਇਤਿਹਾਸ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ 14 ਸਾਲ ਦਾ ਬਨਵਾਸ ਕੱਟਣ ਮਗਰੋਂ ਅਯੋਧਿਆ ਪਰਤੇ ਸਨ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :