High demand for lotus flower on Diwali Lotus has special importance to please Lakshmi hdb – News18 ਪੰਜਾਬੀ

ਦੀਵਾਲੀ ਮੌਕੇ ਬਜ਼ਾਰ ਸਜੇ ਹੋਏ ਨੇ। ਜੇ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਫੁੱਲਾਂ ਵਾਲੀਆਂ ਦੁਕਾਨਾਂ ਤੇ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। ਇਹ ਦਿਨਾਂ ਵਿੱਚ ਫੁੱਲਾਂ ਦੇ ਰੇਟ ਵੀ ਦੁੱਗਣੇ ਕੀਤੇ ਗਏ ਹਨ। ਗਾਹਕਾਂ ਚ ਉਤਸ਼ਾਹ ਨੂੰ ਦੇਖ ਦੁਕਾਨਦਾਰਾਂ ਦੇ ਚਿਹਰੇ ਤੇ ਵੀ ਖੁਸ਼ੀ ਨਜ਼ਰ ਆ ਰਹੀ ਹੈ। ਅੱਜ ਤੇ ਕੱਲ ਨੂੰ ਲੋਕ ਖੂਬ ਖ੍ਰੀਦਦਾਰੀ ਕਰ ਕਰਨਗੇ।
ਇਹ ਵੀ ਪੜ੍ਹੋ:
ਛੋਟੇ ਬੱਚਿਆਂ ਵਲੋਂ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ… ਵੇਖੋ, ਰੈਲੀ ਕੱਢ ਕਿਵੇਂ ਲੋਕਾਂ ਨੂੰ ਕਰ ਰਹੇ ਜਾਗਰੂਕ
ਖ੍ਰੀਦਦਾਰਾਂ ਨੇ ਕਿਹਾ ਕਿ ਦੀਵਾਲੀ ਤਾਂ ਅਸਲੀ ਫੁੱਲਾਂ ਦੀ ਹੀ ਹੁੰਦੀ ਹੈ। ਲਕਸ਼ਮੀ ਮਾਤਾ ਦੀ ਪੂਜਾ ਪਲਾਸਟਿਕ ਦੇ ਫੁੱਲਾਂ ਨਾਲ ਨਹੀਂ ਹੁੰਦੀ। ਦੱਸ ਦਈਏ ਕਿ ਬਹੁਤ ਸਾਹਰੇ ਲੋਕ ਅਸਲੀ ਫੁੱਲਾਂ ਦੀ ਥਾਂ ਪਲਾਸਟਿਕ ਦਾ ਸਜ਼ਾਵਟੀ ਸਮਾਨ ਲੈਂਦੇ ਨੇ ਹਨ, ਜੋ ਪੰਡਿਤਾਂ ਮੁਤਾਬਿਕ ਪ੍ਰਵਾਨ ਨਹੀਂ ਹੁੰਦਾ।ਦੀਵਾਲੀ ਮੌਕੇ ਕਮਲ ਦੇ ਫੁੱਲ ਦੀ ਕੀਮਤ30 ਰੁਪਏ ਤੋਂ ਛਾਲ ਮਾਰਕੇ 100 ਰੁਪਏ ਤੱਕ ਪਹੁੰਚ ਗਈ ਹੈ।
ਕਮਲ ਦੇ ਫੁੱਲ ਦਾ ਨਾਲ ਲਕਸ਼ਮੀ ਮਾਤਾ ਦੀ ਪੂਜਾ ਹੁੰਦੀ ਹੈ। ਇਸ ਵਾਰ ਲੋਕ 2 ਦਿਨ ਦੀਵਾਲੀ ਮਨਾ ਰਹੇ ਨੇ। ਤੇ ਪਹਿਲਾਂ ਨਾਲੋਂ ਕਾਫ਼ੀ ਉਤਸ਼ਾਹ ਵੀ ਨਜ਼ਰ ਆ ਰਿਹਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :