Happy Diwali by installing oxygen cylinders people were made aware by tightening tension hdb – News18 ਪੰਜਾਬੀ

ਸੰਗਰੂਰ ਦੇ ਭਵਾਨੀਗੜ੍ਹ ’ਚ ਇਕ ਸ਼ਖ਼ਸ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ ਵੱਖਰੀ ਤਰ੍ਹਾਂ ਦਾ ਢੰਗ ਲਭਿਆ। ਉਸਨੇ ਆਪਣੇ ਹੱਥ ’ਚ ਆਕਸੀਜ਼ਨ ਵਾਲਾ ਸਿਲੰਡਰ ਫੜਿਆ ਅਤੇ ਮੂੰਹ ’ਤੇ ਪ੍ਰਦੂਸ਼ਣ ਤੋਂ ਬੱਚਣ ਲਈ ਆਕਸੀਜਨ ਸਪਲਾਈ ਵਾਲੀ ਪਾਈਪ ਲਗਾਈ। ਇਸ ਦੌਰਾਨ ਉਸਨੇ ਪਟਾਕੇ ਵੀ ਫੜੇ ਸਨ, ਉਹ ਵਾਰ ਵਾਰ ਇਹ ਸੰਦਸ਼ੇ ਦੇ ਰਿਹਾ ਸੀ ਕਿ ਪਟਾਕੇ ਨਾ ਚਲਾਏ ਜਾਣ। ਭਾਵੇਂ ਸਾਡੀ ਹਵਾ ਵੱਡੀ ਪੱਧਰ ’ਤੇ ਜ਼ਹਿਰੀਲੀ ਹੋ ਚੁੱਕੀ ਹੈ, ਪਰ ਫੇਰ ਵੀ ਮੂਰਖ ਲੋਕ ਸਮਝ ਨਹੀਂ ਰਹੇ ਹਨ।
ਇਹ ਵੀ ਪੜ੍ਹੋ:
ਦੀਵਾਲੀ ਮੌਕੇ ਕਮਲ ਦੇ ਫੁੱਲ ਦੀ ਵਧੀ ਮੰਗ… ਲਕਸ਼ਮੀ ਨੂੰ ਪ੍ਰਸੰਨ ਕਰਨ ਲਈ ਕਮਲ ਦੀ ਹੈ ਵਿਸ਼ੇਸ਼ ਮਹੱਤਤਾ
ਇਕ ਪਾਸੇ ਜਿੱਥੇ ਝੋਨੇ ਦੀ ਕਟਾਈ ਤੋਂ ਬਾਅਦ ਧੜਾਧੜ ਪਰਾਲ਼ੀ ਨੂੰ ਅੱਗ ਲਗਾਈ ਜਾ ਰਹੀ ਹੈ, ਉੱਥੇ ਹੀ ਹੁਣ ਦੀਵਾਲੀ ਮੌਕੇ ਵੀ ਲੋਕਾਂ ਵਲੋਂ ਵੱਡੀ ਗਿਣਤੀ ’ਚ ਪਟਾਕੇ ਚਲਾਏ ਜਾਣਗੇ। ਜਿੱਥੇ ਹਸਪਤਾਲ ’ਚ ਮਰੀਜ਼ਾਂ ਅਤੇ ਸਾਹ ਦੀ ਦਿੱਕਤ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਉੱਥੇ ਹੀ ਆਉਣ ਵਾਲੇ ਦਿਨਾਂ ’ਚ ਵੱਡੀ ਸਮੱਸਿਆ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :