Sports
ਇਸ ਬਾਲੀਵੁੱਡ ਅਦਾਕਾਰਾ 'ਤੇ ਆਇਆ ਸੀ ਭਾਰਤੀ ਕ੍ਰਿਕਟਰ ਦਾ ਦਿਲ, ਪਹਿਲੀ ਪਤਨੀ ਨੂੰ ਤਲਾਕ

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਦੇ ਕਰੀਅਰ ‘ਚ ਉਤਰਾਅ-ਚੜ੍ਹਾਅ ਆਏ ਹਨ। ਅਸੀਂ ਗੱਲ ਕਰ ਰਹੇ ਹਾਂ ਅਜ਼ਹਰੂਦੀਨ ਦੀ। ਉਨ੍ਹਾਂ ‘ਤੇ ਮੈਚ ਫਿਕਸਿੰਗ ਦਾ ਵੀ ਦੋਸ਼ ਹੈ। ਹੁਣ ਈਡੀ ਨੇ ਉਨ੍ਹਾਂ ਨੂੰ ਸੰਮਨ ਵੀ ਭੇਜੇ ਹਨ। ਅੱਜ ਅਸੀਂ ਅਜ਼ਹਰੂਦੀਨ ਦੀ ਪ੍ਰੇਮ ਕਹਾਣੀ ਬਾਰੇ ਜਾਣਾਂਗੇ ਅਤੇ ਕਿਵੇਂ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਸੰਗੀਤਾ ਨਾਲ ਵਿਆਹ ਕਰਵਾਇਆ ਸੀ।