National
ਸਾਵਧਾਨ! ਜਾਨਲੇਵਾ ਹੋਏ Momos, ਮਹਿਲਾ ਦੀ ਲਈ ਜਾਨ

ਹੈਦਰਾਬਾਦ ‘ਚ ਮੋਮੋਜ਼ ਖਾਣ ਤੋਂ ਬਾਅਦ ਜ਼ਹਿਰੀਲੇ ਭੋਜਨ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 15 ਲੋਕ ਹਸਪਤਾਲ ‘ਚ ਭਰਤੀ ਹਨ। ਪੁਲਿਸ ਨੇ ਦੁਕਾਨ ਮਾਲਕ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Lorem ipsum dolor sit amet, consectetur.