Sports
ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਨਹੀਂ, ਇਸ ਟੀਮ ਤੋਂ ਭਾਰਤ ਨੂੰ ਜ਼ਿਆਦਾ ਖ਼ਤਰਾ, WTC ਫਾਈਨਲ ਦੀ ਦੌੜ ‘ਚ 4 ਟੀਮਾਂ

04

ਫਿਲਹਾਲ ਭਾਰਤੀ ਟੀਮ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ ਪਰ ਜਲਦੀ ਹੀ ਤਸਵੀਰ ਬਦਲ ਸਕਦੀ ਹੈ। ਭਾਰਤ ਤੋਂ ਇਲਾਵਾ ਚਾਰ ਟੀਮਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਦੌੜ ਵਿੱਚ ਸ਼ਾਮਲ ਹਨ। ਆਸਟ੍ਰੇਲੀਆ, ਨਿਊਜ਼ੀਲੈਂਡ, ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ।