Punjab
ਓਲੰਪੀਅਨ ਆਕਾਸ਼ਦੀਪ ਸਿੰਘ ਤੇ ਹਰਿਆਣਾ ਦੀ ਹਾਕੀ ਖਿਡਾਰਨ ਕਰਵਾਉਣਗੇ ਵਿਆਹ

ਪੰਜਾਬ ਦੇ ਸਾਬਕਾ ਹਾਕੀ ਓਲੰਪੀਅਨ ਆਕਾਸ਼ਦੀਪ ਸਿੰਘ (Olympian Akashdeep Singh) ਅਤੇ ਹਰਿਆਣਾ ਦੀ ਹਾਕੀ ਖਿਡਾਰਨ ਮੋਨਿਕਾ ਮਲਿਕ (hockey player Monika Malik) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਮੋਨਿਕਾ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਟੀਮ ਦੀ ਮੈਂਬਰ ਰਹਿ ਚੁੱਕੀ ਹੈ। ਵਿਆਹ 15 ਨਵੰਬਰ ਨੂੰ ਮੋਹਾਲੀ ‘ਚ ਹੋਵੇਗਾ।
ਮੋਨਿਕਾ ਰੇਲਵੇ ‘ਚ ਹੈ ਜਦਕਿ ਅਕਾਸ਼ਦੀਪ ਪੰਜਾਬ ਪੁਲਿਸ ‘ਚ ਹੈ। ਸ਼ਗਨ ਸਮਾਗਮ 13 ਨਵੰਬਰ ਨੂੰ ਜਲੰਧਰ ਵਿਖੇ ਹੋਵੇਗਾ।
ਇਸ਼ਤਿਹਾਰਬਾਜ਼ੀ
- First Published :