Punjab
ਬਾਦਲ ਧੜੇ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਮੈਂਬਰਾਂ ਦੀ ਗਿਣਤੀ ਨੂੰ ਲੈਕੇ ਗੁਰੂ ਘਰ…

ਮੈਂਬਰ ਸਾਹਿਬਾਨਾਂ ਨੇ ਬਾਦਲ ਦਲ ਦੇ ਝੂਠੇ ਦਾਅਵੇ ਨੂੰ ਚੈਲੰਜ ਕਰਦਿਆਂ ਕਿਹਾ ਕਿ ਮੈਂਬਰਾਂ ਦੇ ਨਾਵਾਂ ਦੀ ਲਿਸਟ ਜਾਰੀ ਕਰਨ। ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ਾਮਿਲ ਹੋਣ, ਝੂਠ ਬੋਲ ਕੇ ਅੱਜ ਅਜਿਹੇ ਹਾਲ ਦੀ ਅਹਿਮੀਅਤ ਨੂੰ ਵੀ ਠੇਸ ਪਹੁੰਚਾਈ ਹੈ।ਆਗੂਆਂ ਨੇ ਕਿਹਾ ਕਿ ਭਲਕੇ ਮੁੱਖ ਸੇਵਾਦਾਰ ਦੀ ਹੋਣ ਵਾਲੀ ਚੋਣ ਪੰਥ ਅਤੇ ਕੌਮ ਨੂੰ ਸੇਧ ਦੇਣ ਵਾਲੀ ਹੋਵੇਗੀ। ਸਮੂਹ ਮੈਂਬਰ ਸਾਹਿਬਾਨ ਪੰਥ ਅਤੇ ਕੌਮ ਦੇ ਹਿੱਤ ਵਿੱਚ ਫੈਸਲਾ ਦੇਣਗੇ। ਡੇਰੇਦਾਰ ਨੂੰ ਮੁਆਫੀਆਂ ਦਿਵਾਉਣ ਵਾਲਿਆਂ, ਸੰਗਤ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਿਆਂ,ਸੁਮੇਧ ਸੈਣੀ ਵਰਗਿਆਂ ਨੂੰ ਡੀਜੀਪੀ ਲਗਾਉਣ ਵਰਗੇ ਪੰਥਕ ਮਖੌਟਾ ਪਊ ਲੋਕਾਂ ਨੂੰ ਸਬਕ ਦੇਣਗੇ।