International
6 ਵੋਟਰ ਅਤੇ 12 ਮਿੰਟਾਂ 'ਚ ਨਤੀਜਾ, ਟਰੰਪ ਨੂੰ ਮਿਲੀ ਖੁਸ਼ੀ, ਹੈਰਿਸ ਦਾ ਵਧਿਆ ਤਣਾਅ

US Election Result: ਅਮਰੀਕਾ ਦੇ ਨਿਊ ਹੈਂਪਸ਼ਾਇਰ ਦੇ ਡਿਕਸਵਿਲੇ ਨੌਚ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ ਹੋਣ ਦੇ 12 ਮਿੰਟਾਂ ਵਿੱਚ ਹੀ ਗਿਣਤੀ ਪੂਰੀ ਹੋ ਗਈ। ਇੱਥੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਨਤੀਜੇ ਸਾਹਮਣੇ ਆਏ, ਜਿਸ ਨੇ ਕਮਲਾ ਹੈਰਿਸ ਲਈ ਤਣਾਅ ਵਧਾਉਂਦੇ ਹੋਏ ਡੋਨਾਲਡ ਟਰੰਪ ਨੂੰ ਖੁਸ਼ ਕਰ ਦਿੱਤਾ। ਜਾਣੋ ਕਾਰਨ…