International
ਅਮਰੀਕਾ ਚ ਗੈਰ-ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਭੇਜਿਆ ਵਾਪਸ

ਡੌਂਕੀ ਲਾ ਕੇ ਅਮਰੀਕਾ ਗਏ ਲੋਕਾਂ ਨੂੰ ਵੱਡਾ ਝਟਕਾ !….ਅਮਰੀਕਾ ਚ ਗੈਰ-ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਭੇਜਿਆ ਵਾਪਸ, ਸਪੈਸ਼ਲ ਚਾਰਟਰਡ ਫਲਾਈਟ ਰਾਹੀਂ ਪਰਤੇ ਦੇਸ਼, ਅਮਰੀਕਾ ਨੇ ਕਿਰਾਏ ‘ਤੇ ਲਿਆ ਚਾਰਟਰਡ ਜਹਾਜ਼