Sports
IND vs NZ: ਕੀਵੀ ਗੇਂਦਬਾਜ਼ਾਂ ਦੇ ਜਾਲ 'ਚ ਫਸੀ ਭਾਰਤੀ ਟੀਮ, ਵਿਰਾਟ, ਗਿੱਲ, ਸਰਫਰਾਜ਼…

ਮਿਸ਼ੇਲ ਸੈਂਟਨਰ ਨੂੰ ਪਹਿਲੇ ਦਿਨ ਦੀ ਖੇਡ ਵਿੱਚ ਕੋਈ ਵਿਕਟ ਨਹੀਂ ਮਿਲੀ। ਦੂਜੇ ਦਿਨ ਦੇ ਖੇਡ ਵਿੱਚ ਉਹ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ। ਮਿਸ਼ੇਲ ਨੇ ਪਹਿਲਾਂ ਸ਼ੁਭਮਨ ਗਿੱਲ (30) ਨੂੰ ਆਊਟ ਕੀਤਾ। ਗਿੱਲ ਨੂੰ ਸੈਂਟਨਰ ਨੇ ਬੋਲਡ ਕੀਤਾ। ਇਸ ਤੋਂ ਬਾਅਦ ਵਿਰਾਟ ਕੋਹਲੀ (1), ਸਰਫਰਾਜ਼ ਖਾਨ (11) ਅਤੇ ਆਰ ਅਸ਼ਵਿਨ (4) ਨੇ ਵੀ ਮਿਸ਼ੇਲ ਦੇ ਓਵਰਾਂ ਵਿੱਚ ਹੀ ਆਪਣੀਆਂ ਵਿਕਟਾਂ ਝਟਕਾਈਆਂ।