Tech
Flipkart Diwali Sale 2024: 10 ਹਜ਼ਾਰ ਤੋਂ ਘੱਟ ਕੀਮਤ 'ਚ ਮਿਲ ਰਹੇ 5G Smartphones

ਜੋ ਕਿਫਾਇਤੀ ਪਰ ਸ਼ਕਤੀਸ਼ਾਲੀ 5G ਫੋਨ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਲਈ ਅਸੀਂ ਬੈਸਟ ਡੀਲਸ ਲੈ ਕੇ ਆਏ ਹਾਂ ਜਿਸ ਵਿੱਚ 10,000 ਰੁਪਏ ਤੋਂ ਘੱਟ ਕੀਮਤ ਵਾਲੇ 5G ਸਮਾਰਟਫ਼ੋਨਾਂ ਵੇਚੇ ਜਾ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ…