patients suddenly increased on occasion of Diwali reason for burning firecrackers and stubble hdb – News18 ਪੰਜਾਬੀ

ਅਕਤੂਬਰ ਮਹੀਨੇ ’ਚ ਵੀ ਗਰਮੀ ਵੇਖਣ ਨੂੰ ਮਿਲ ਰਹੀ ਹੈ, ਪਰਾਲ਼ੀ ਜਲਾਉਣ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਜ਼ਿਆਦਾ ਵਰਤੋ ਕਾਰਨ ਪ੍ਰਦੂਸ਼ਨ ਅਚਾਨਕ ਵਧ ਗਿਆ। ਇਸ ਮੌਕੇ ਨਿਊਜ਼18 ਵਲੋਂ ਪੱਤਰਕਾਰ ਮਨੋਜ ਰਾਠੀ ਵਲੋਂ ਖ਼ਾਸ ਤੌਰ ’ਤੇ ਡਾਕਟਰ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਬੰਧਨ ਵਲੋਂ ਐਮਰਜੈਂਸੀ ਹਲਾਤਾਂ ਲਈ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਜਿਸ ਕਾਰਨ ਸਮਾਂ ਰਹਿੰਦਿਆਂ ਹੀ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕਿਆ।
ਇਹ ਵੀ ਪੜ੍ਹੋ:
ਪਟਾਕੇ ਚਲਾਉਂਦੇ ਸਮੇਂ ਅੱਖਾਂ ’ਚ ਪਿਆ ਪੋਟਾਸ਼… ਦੀਵਾਲੀ ਮੌਕੇ ਉਮਰਭਰ ਲਈ ਜ਼ਿੰਦਗੀ ’ਚ ਹਨ੍ਹੇਰਾ
ਡਾਕਟਰ ਨੇ ਦੱਸਿਆ ਕਿ ਹਰ ਵਾਰ ਹਦਾਇਤਾਂ ਜਾਰੀ ਕਰਨ ਦੇ ਬਾਵਜੂਦ ਲੋਕ ਲਾਪਰਵਾਹੀ ਵਰਤਦੇ ਹਨ, ਦੀਵਾਲੀ ਮੌਕੇ ਅਣਗਹਿਲੀ ਨਾਲ ਪਟਾਕੇ ਚਲਾਉਣ ਨਾਲ ਅੱਖਾਂ ਅਤੇ ਸ਼ਰੀਰ ਜਖ਼ਮੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਉਨ੍ਹਾਂ ਦੱਸਿਆ ਕਿ ਪਰਾਲ਼ੀ ਜਲਾਉਣ ਅਤੇ ਪਟਾਕੇ ਚੱਲਣ ਨਾਲ ਸਾਹ ਦੇ ਮਰੀਜ਼ਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਘਰ ਅੰਦਰ ਰਹਿਣਾ ਚਾਹੀਦਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :