Entertainment
ਕ੍ਰਿਕਟਰ ਨੇ ਵਿਆਹ ਕਰਵਾ ਕੇ ਫੈਨਜ਼ ਦਾ ਤੋੜਿਆ ਵਾਅਦਾ, ਅਨੁਸ਼ਕਾ ਸ਼ਰਮਾ ਨੂੰ ਕਰਦੇ ਸਨ ਪਸੰਦ

04

ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸੀਈਓ ਨਸੀਬ ਖਾਨ ਅਤੇ ਟੀਮ ਦੇ ਸੀਨੀਅਰ ਸਾਥੀ ਮੁਹੰਮਦ ਨਬੀ ਤੋਂ ਇਲਾਵਾ ਹੋਨਹਾਰ ਅਜ਼ਮਤੁੱਲਾ ਉਮਰਜ਼ਈ, ਨਜ਼ਬੁੱਲਾ ਜ਼ਦਰਾਨ, ਰਹਿਮਤ ਸ਼ਾਹ ਅਤੇ ਮੁਜੀਬ ਉਰ ਰਹਿਮਾਨ ਆਦਿ ਨੇ ਰਾਸ਼ਿਦ ਖਾਨ ਦੇ ਵਿਆਹ ਵਿੱਚ ਸ਼ਿਰਕਤ ਕੀਤੀ। (ਇੰਸਟਾਗ੍ਰਾਮ)