International
Rahul Gandhi US Visit | ਟੈਰਿਫ਼ ਵਾਰ ਵਿਚਾਲੇ ਅਮਰੀਕਾ ਪਹੁੰਚੇ ਰਾਹੁਲ ਗਾਂਧੀ| Donald Trump |Tariff War

ਟੈਰਿਫ਼ ਵਾਰ ਵਿਚਾਲੇ ਰਾਹੁਲ ਗਾਂਧੀ ਦਾ US ਦੌਰਾ। ਅਮਰੀਕਾ ਪਹੁੰਚੇ ਰਾਹੁਲ ਗਾਂਧੀ। ਬੋਸਟਨ ਏਅਰਪੋਰਟ ‘ਤੇ ਰਾਹੁਲ ਗਾਂਧੀ ਦਾ ਕੀਤਾ ਗਿਆ ਸਵਾਗਤ। ਰ੍ਹੋਡ ਆਈਲੈਂਡ ਵਿਖੇ ਬ੍ਰਾਊਨ ਯੂਨੀਵਰਸਿਟੀ ਦਾ ਕਰਨਗੇ ਦੌਰਾ। 21, 22 ਅਪ੍ਰੈਲ ਨੂੰ ਬ੍ਰਾਊਨ ਯੂਨੀਵਰਸਿਟੀ ਚ ਦੇਣਗੇ ਲੈਕਚਰ। ਪ੍ਰਵਾਸੀ ਭਾਰਤੀਆਂ ਨੂੰ ਵੀ ਮਿਲਣਗੇ ਰਾਹੁਲ ਗਾਂਧੀ Latest News, Top Headlines And breakin…