Health Tips
ਵਧਦੀਆਂ ਕੀਮਤਾਂ ਕਾਰਨ ਨਹੀਂ ਖਾ ਪਾ ਰਹੇ ਸਬਜ਼ੀ ! ਤਾਂ ਘਰ ‘ਚ ਘੱਟ ਜਗ੍ਹਾ ‘ਤੇ ਹੀ ਉਗਾਓ ਇਹ ਸਬਜ਼ੀਆਂ

02

ਪਾਲਕ ਦੀ ਸਬਜ਼ੀ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ, ਇਹ ਪੱਤੇਦਾਰ ਹੁੰਦੀ ਹੈ ਅਤੇ ਇਸ ਦੇ ਪੱਤੇ ਜ਼ਮੀਨ ਨਾਲ ਜੁੜੇ ਹੁੰਦੇ ਹਨ। ਪਾਲਕ ਦੇ ਬੀਜਾਂ ਦਾ ਛਿੜਕਾਅ ਕਰਨ ਨਾਲ ਇਹ ਕੁਝ ਹੀ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਪਾਲਕ ਦੀ ਕਾਸ਼ਤ ਲਈ ਆਮ ਠੰਡਾ ਮੌਸਮ ਸਭ ਤੋਂ ਵਧੀਆ ਹੈ। ਖਾਸ ਕਰਕੇ ਠੰਡੇ ਮੌਸਮ ਵਿੱਚ ਪਾਲਕ ਦੇ ਪੱਤਿਆਂ ਦਾ ਚੰਗਾ ਝਾੜ ਪ੍ਰਾਪਤ ਹੁੰਦਾ ਹੈ। ਜਿਸ ਨੂੰ ਅਕਤੂਬਰ ਮਹੀਨੇ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ।