Online fraud under guise of working at home beware You are not being victimized anywhere hdb – News18 ਪੰਜਾਬੀ

ਚੰਡੀਗੜ੍ਹ ’ਚ ਆਨ-ਲਾਈਨ ਕੰਮ ਦੇ ਬਹਾਨੇ ਇੱਕ ਔਰਤ ਕੋਲੋਂ ਲੱਖਾਂ ਰੁਪਏ ਠੱਗ ਲਏ ਗਏ। ਨਿਊਜ਼18 ’ਤੇ ਗੱਲਬਾਤ ਦੌਰਾਨ ਉਸ ਔਰਤ ਨੇ ਦੱਸਿਆ ਕਿ ਹਰ ਵਾਰ ਉਸਨੂੰ ਟੀਚਾ ਪੂਰਾ ਹੋਣ ’ਤੇ ਕੁਝ ਪੈਸੇ ਦੀ ਅਦਾਇਗੀ ਕਰਨ ਮਗਰੋਂ ਇਨਾਮ ਰਾਸ਼ੀ ਦੇਣ ਦੀ ਗੱਲ ਕਹੀ ਜਾਂਦੀ। ਜਦੋਂ ਤੱਕ ਤਾਂ ਗੱਲ ਹਜ਼ਾਰਾਂ ਤੱਕ ਸੀ, ਉਹ ਔਰਤ ਕਿਵੇਂ ਨਾ ਕਿਵੇਂ ਠੱਗ ਕੰਪਨੀ ਦੇ ਸ਼ਾਤਰ ਕਰਮਚਾਰੀਆਂ ਦੀ ਮੰਗ ਪੂਰੀ ਕਰਦੀ ਰਹੀ।
ਇਹ ਵੀ ਪੜ੍ਹੋ:
ਟਿਕਟ ਨਾ ਮਿਲਣ ’ਤੇ ਫੁੱਟਿਆ ਹਰਮਿੰਦਰ ਸੰਧੂ ਦਾ ਗੁੱਸਾ… CM ਮਾਨ ਨੇ ਭਰੋਸਾ ਮੈਨੂੰ ਦਿੱਤਾ ਤੇਂ ਟਿਕਟ ਕਿਸੇ ਹੋਰ ਨੂੰ
ਪਰ ਜਿਵੇਂ ਹੀ ਉਹ ਪੈਸੇ ਦੇਣ ਤੋਂ ਅਸਮਰੱਥ ਹੋ ਗਈ ਤਾਂ ਉਸਦੀ ਮੂਲ ਰਕਮ ਵੀ ਵਾਪਸ ਨਾ ਕਰਨ ਦੀ ਗੱਲ ਕਹੀ ਗਈ। ਔਰਤ ਨੂੰ ਸਮਝ ਆ ਗਈ ਕਿ ਉਹ ਆਨ-ਲਾਈਨ ਠੱਗੀ ਦਾ ਸ਼ਿਕਾਰ ਹੋ ਗਈ ਹੈ। ਪਰ ਉਸ ਸਮੇਂ ਤੱਕ ਉਹ ਆਪਣੀ ਮਿਹਨਤ ਦੀ ਕਮਾਈ ਠੱਗਾਂ ਨੂੰ ਸੌਂਪ ਚੁੱਕੀ ਸੀ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :