Business

ਇਕਦਮ ਚੜ੍ਹੇ ਸੋਨੇ ਦੇ ਭਾਅ, 1750 ਰੁਪਏ ਦਾ ਵਾਧਾ, ਜਾਣੋ ਕਿੱਥੋਂ ਤੱਕ ਜਾਣਗੀਆਂ ਕੀਮਤਾਂ gold weekly rate gold prices rose suddenly an increase of 1750 rupees – News18 ਪੰਜਾਬੀ

Gold Rate Today In India: ਤਿਉਹਾਰੀ ਸੀਜ਼ਨ ਦੌਰਾਨ ਘਰੇਲੂ ਮੰਗ ਵਧਣ ਕਾਰਨ ਸੋਨੇ ਦੀਆਂ ਕੀਮਤਾਂ ਚੜ੍ਹ ਰਹੀਆਂ ਹਨ। ਇਸ ਸਮੇਂ ਦੇਸ਼ ‘ਚ 24 ਕੈਰੇਟ ਸੋਨਾ 79,420 ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਹੈ। ਇਕ ਹਫਤੇ ‘ਚ ਸੋਨੇ ਦੀ ਕੀਮਤ ‘ਚ 1750 ਰੁਪਏ ਦਾ ਵਾਧਾ ਹੋਇਆ ਹੈ। ਚਾਂਦੀ ਵੀ ਇਕ ਹਫਤੇ ‘ਚ 2500 ਰੁਪਏ ਮਹਿੰਗੀ ਹੋ ਗਈ ਹੈ। ਆਓ ਜਾਣਦੇ ਹਾਂ ਦੇਸ਼ ਦੇ 15 ਵੱਡੇ ਸ਼ਹਿਰਾਂ ‘ਚ 22 ਕੈਰੇਟ ਅਤੇ 24 ਕੈਰੇਟ ਸੋਨੇ ਦੀ ਕੀਮਤ ਕਿੰਨੀ ਚੜ੍ਹੀ…

ਇਸ਼ਤਿਹਾਰਬਾਜ਼ੀ

ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ ਵਿਚ ਸੋਨੇ ਦੀ ਕੀਮਤ
ਦਿੱਲੀ ਵਿਚ 22 ਕੈਰੇਟ ਸੋਨੇ ਦੀ ਕੀਮਤ 72,930 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ ਲਗਭਗ 79,570 ਰੁਪਏ ਪ੍ਰਤੀ 10 ਗ੍ਰਾਮ ਹੈ।

ਮੁੰਬਈ ਤੇ ਕੋਲਕਾਤਾ ਵਿਚ ਸੋਨੇ ਦੀ ਕੀਮਤ
ਫਿਲਹਾਲ ਮੁੰਬਈ ‘ਚ 22 ਕੈਰੇਟ ਸੋਨੇ ਦੀ ਕੀਮਤ 72,800 ਰੁਪਏ ਪ੍ਰਤੀ 10 ਗ੍ਰਾਮ ਹੈ, ਜਦਕਿ 24 ਕੈਰੇਟ ਸੋਨੇ ਦੀ ਕੀਮਤ 79,420 ਰੁਪਏ ਪ੍ਰਤੀ 10 ਗ੍ਰਾਮ ਹੈ।

ਇਸ਼ਤਿਹਾਰਬਾਜ਼ੀ

ਭੁਵਨੇਸ਼ਵਰ ਤੇ ਹੈਦਰਾਬਾਦ ਵਿਚ ਕੀਮਤ
ਇਨ੍ਹਾਂ ਦੋਵਾਂ ਸ਼ਹਿਰਾਂ ‘ਚ 22 ਕੈਰੇਟ ਸੋਨਾ 72,800 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। 24 ਕੈਰੇਟ ਸੋਨੇ ਦੀ ਕੀਮਤ 79,420 ਰੁਪਏ ਪ੍ਰਤੀ 10 ਗ੍ਰਾਮ ਹੈ।

ਚੇਨਈ ਤੇ ਬੈਂਗਲੁਰੂ ਵਿਚ ਸੋਨੇ ਦੀ ਕੀਮਤ
ਚੇਨਈ ਅਤੇ ਬੈਂਗਲੁਰੂ ਵਿਚ 22 ਕੈਰੇਟ ਸੋਨੇ ਦੀ ਕੀਮਤ 72,800 ਰੁਪਏ ਹੈ। 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 79,420 ਰੁਪਏ ਹੈ।

ਇਸ਼ਤਿਹਾਰਬਾਜ਼ੀ

ਅਹਿਮਦਾਬਾਦ ਅਤੇ ਭੋਪਾਲ ਵਿੱਚ ਕੀਮਤ
ਅਹਿਮਦਾਬਾਦ ਤੇ ਭੋਪਾਲ ਵਿਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 72,830 ਰੁਪਏ ਪ੍ਰਤੀ 10 ਗ੍ਰਾਮ ਹੈ। 24 ਕੈਰੇਟ ਸੋਨੇ ਦੀ ਕੀਮਤ 79,470 ਰੁਪਏ ਪ੍ਰਤੀ 10 ਗ੍ਰਾਮ ਹੈ।

ਲਖਨਊ ਵਿੱਚ ਕੀਮਤ
ਲਖਨਊ ਵਿਚ 24 ਕੈਰੇਟ ਸੋਨੇ ਦੀ ਕੀਮਤ 79,570 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰੇਟ ਦੀ ਕੀਮਤ 72,930 ਰੁਪਏ ਪ੍ਰਤੀ 10 ਗ੍ਰਾਮ ਹੈ।

ਇਸ਼ਤਿਹਾਰਬਾਜ਼ੀ

ਪਟਨਾ ਵਿੱਚ ਅੱਜ ਦੀ ਕੀਮਤ
ਪਟਨਾ ‘ਚ 24 ਕੈਰੇਟ ਸੋਨਾ 79,470 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨਾ 72,830 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ।

ਚੰਡੀਗੜ੍ਹ ਅਤੇ ਜੈਪੁਰ ਵਿੱਚ ਕੀਮਤ
ਇਨ੍ਹਾਂ ਦੋਵਾਂ ਸ਼ਹਿਰਾਂ ‘ਚ 22 ਕੈਰੇਟ ਸੋਨੇ ਦੀ ਕੀਮਤ 72,930 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ ਲਗਭਗ 79,570 ਰੁਪਏ ਪ੍ਰਤੀ 10 ਗ੍ਰਾਮ ਹੈ।

ਇਸ਼ਤਿਹਾਰਬਾਜ਼ੀ

ਜਨਵਰੀ ਤੋਂ ਮਈ ਤੱਕ ਕੀਮਤਾਂ ਵਿੱਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਇਆ ਹੈ। ਇਸ ਤੋਂ ਬਾਅਦ ਅਗਸਤ ਮਹੀਨੇ ਤੋਂ ਹੀ ਸੋਨਾ ਤੇਜ਼ੀ ਨਾਲ ਡਿੱਗ ਰਿਹਾ ਸੀ। ਇਸ ਤੋਂ ਬਾਅਦ ਸਤੰਬਰ ਦੇ ਪਹਿਲੇ ਹਫਤੇ ‘ਚ 2000 ਰੁਪਏ ਦਾ ਵਾਧਾ ਹੋਇਆ ਸੀ, 19 ਸਤੰਬਰ ਨੂੰ ਸੋਨੇ ਦੀ ਕੀਮਤ ‘ਚ 1000 ਰੁਪਏ ਅਤੇ ਚਾਂਦੀ ਦੀ ਕੀਮਤ ‘ਚ 2000 ਰੁਪਏ ਦਾ ਵਾਧਾ ਹੋਇਆ ਸੀ। 25 ਸਤੰਬਰ ਨੂੰ ਸੋਨੇ-ਚਾਂਦੀ ਦੀ ਕੀਮਤ ‘ਚ 1000 ਰੁਪਏ ਦਾ ਵਾਧਾ, 4 ਅਕਤੂਬਰ ਨੂੰ ਸੋਨੇ ਦੀ ਕੀਮਤ ‘ਚ 500 ਰੁਪਏ ਅਤੇ ਚਾਂਦੀ ਦੀ ਕੀਮਤ ‘ਚ 2000 ਰੁਪਏ ਦਾ ਵਾਧਾ, 7 ਅਕਤੂਬਰ ਨੂੰ ਸੋਨੇ ਦੀ ਕੀਮਤ ‘ਚ 300 ਰੁਪਏ ਦਾ ਵਾਧਾ 15 ਅਕਤੂਬਰ ਨੂੰ 300 ਰੁਪਏ, ਸੋਨਾ 500 ਰੁਪਏ ਵਧਿਆ ਅਤੇ 17 ਅਕਤੂਬਰ ਨੂੰ ਚਾਂਦੀ 1000 ਰੁਪਏ ਵਧੀ, 18 ਅਕਤੂਬਰ ਨੂੰ ਸੋਨੇ ‘ਚ 1000 ਰੁਪਏ ਦਾ ਵਾਧਾ ਹੋਇਆ।

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button