National
Maharashtra Election: ਭਾਜਪਾ ਨੇ 99 ਸੀਟਾਂ 'ਤੇ ਐਲਾਨੇ ਉਮੀਦਵਾਰ, ਦੇਖੋ ਸੂਚੀ

Maharashtra Election: ਦੇਵੇਂਦਰ ਫੜਨਵੀਸ ਨਾਗਪੁਰ ਦੱਖਣ-ਪੱਛਮੀ ਸੀਟ ਤੋਂ ਚੋਣ ਲੜਨਗੇ, ਜਦਕਿ ਚੰਦਰਸ਼ੇਖਰ ਬਾਵਨਕੁਲੇ ਨੂੰ ਕਾਮਠੀ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ। ਸੂਚੀ ਵਿੱਚ ਹੋਰ ਪ੍ਰਮੁੱਖ ਨੇਤਾਵਾਂ ਵਿੱਚ ਘਾਟਕੋਪਰ ਪੱਛਮੀ ਤੋਂ ਰਾਮ ਕਦਮ, ਚਿਕਲੀ ਤੋਂ ਸ਼ਵੇਤਾ ਮਹਾਲੇ ਪਾਟਿਲ, ਭੋਕਰ ਤੋਂ ਅਸ਼ੋਕ ਚੌਹਾਨ ਦੀ ਧੀ ਸ਼੍ਰੀਜਯਾ ਅਸ਼ੋਕ ਚਵਾਨ ਅਤੇ ਕਨਕਾਵਲੀ ਤੋਂ ਨਿਤੀਸ਼ ਰਾਣੇ ਸ਼ਾਮਲ ਹਨ।