Punjab

Brotherhood seen on the occasion of Karva Chauth See how Muslim girls applying mehndi malerkotla hdb – News18 ਪੰਜਾਬੀ

ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸੁਹਾਗਣਾਂ ਦੇ ਵਿੱਚ ਹਰ ਸਾਲ ਹੀ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਸੁਹਾਗਣਾਂ ਦੇ ਇਸ ਤਿਉਹਾਰ ਦੇ ਵਿਚਾਲੇ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲੀ ਹੈ ਜਿਸ ਵਿੱਚ ਮੁਸਲਿਮ ਭਾਈਚਾਰੇ ਦੀਆਂ ਲੜਕੀਆਂ ਦੇ ਵੱਲੋਂ ਸੁਹਾਗਣਾਂ ਨੂੰ ਮਹਿੰਦੀ ਲਗਾਈ ਜਾ ਰਹੀ ਹੈ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਨਿਹੰਗ ਸਿੰਘਾਂ ਤੋਂ ਬਾਅਦ ਕੁੱਲ੍ਹੜ ਪੀਜ਼ਾ ਕੱਪਲ ਨੂੰ ਗੈਂਗਸਟਰ ਅਰਸ਼ ਡਾਲਾ ਦੀ ਧਮਕੀ… ਸੁਧਰ ਜਾਓ, ਨਹੀਂ ਤਾਂ …

ਇਸ ਮੌਕੇ ਮੁਸਲਿਮ ਭਾਈਚਾਰੇ ਦੀ ਲੜਕੀਆਂ ਆਪਣੀ ਸੱਭਿਅਤਾ ਨੂੰ ਦਰਸਾਉਂਦੇ ਬੁਰਕੇ ਦੇ ਲਿਬਾਸ ਦੇ ਵਿੱਚ ਮਹਿੰਦੀ ਲਗਾ ਰਹੀਆਂ ਹਨ। ਭਾਰਤ ਦੇਸ਼ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਜਿੱਥੇ ਕਿ ਇੱਕ ਪਾਸੇ ਧਰਮਾਂ ਦੇ ਵਿੱਚ ਨਫਰਤ ਦੀ ਹਿੰਸਾ ਫੈਲਾਈ ਜਾਂਦੀ ਹੈ ਪਰ ਉੱਥੇ ਹੀ ਇਹ ਤਸਵੀਰ ਆਪਣੇ ਆਪ ਮੂੰਹੋਂ ਜ਼ਾਹਰ ਕਰਦੀ ਹੈ ਕਿ ਧਰਮਾਂ ਦੇ ਵਿਚਾਲੇ ਆਪਸੀ ਭਾਈਚਾਰਕ ਸਾਂਝ ਕਿਨ੍ਹੀਂ ਮਜ਼ਬੂਤ ਹੈ।

ਇਸ਼ਤਿਹਾਰਬਾਜ਼ੀ

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

  • First Published :

Source link

Related Articles

Leave a Reply

Your email address will not be published. Required fields are marked *

Back to top button