Sports
ਚੈਂਪੀਅਨਜ਼ ਟਰਾਫੀ ਤੋਂ ਬਾਅਦ ਪਾਕਿਸਤਾਨ ਨੂੰ ਫਿਰ ਚਪੇੜ…IPL ਖੇਡਣ ਲਈ 6 ਖਿਡਾਰੀਆਂ ਨੇ ਛੱਡੀ ਪਾਕਿਸਤਾਨ T20 ਸੀਰੀਜ਼

05

ਗਲੇਨ ਫਿਲਿਪਸ, ਜਿਨ੍ਹਾਂ ICC ਚੈਂਪੀਅਨਜ਼ ਟਰਾਫੀ 2025 ਵਿੱਚ ਕੁਝ ਸ਼ਾਨਦਾਰ ਕੈਚ ਲਏ ਸਨ, ਆਈਪੀਐਲ 2025 ਵਿੱਚ ਗੁਜਰਾਤ ਟਾਈਟਨਸ (GT) ਲਈ ਖੇਡਣਗੇ। ਜੀਟੀ ਨੇ ਫਿਲਿਪਸ ਦੀਆਂ ਸੇਵਾਵਾਂ 2 ਕਰੋੜ ਰੁਪਏ ਦੀ ਮੂਲ ਕੀਮਤ ‘ਤੇ ਪ੍ਰਾਪਤ ਕੀਤੀਆਂ ਹਨ।