Entertainment
Karan Aujla ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ, ਫੈਨਜ਼ ਵੀ ਦੇਖ ਕੇ ਹੋਏ ਹੈਰਾਨ

02

ਇਸੀ ਵਿਚਾਲੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਉਨ੍ਹਾਂ ‘ਤੇ ਪਿਆਰ ਲੁੱਟਾ ਰਹੇ ਹਨ। ਇੰਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ ਕਿ ਜਦੋਂ ਮਨ ਹੀ ਸ਼ੁੱਧ ਨਹੀਂ ਹੈ, ਤਾਂ ਬਾਹਰੀ ਸਫਾਈ ਦਾ ਅਭਿਆਸ ਕਰਨ ਦਾ ਕੀ ਲਾਭ ਹੈ?