National
ਦੁਲਹਨ ਵਾਂਗ ਸਜ਼ੀ ਨਾਬਾਲਗ…ਫਿਰ ਨਦੀ ‘ਚ ਮਾਰੀ ਛਾਲ, ਘਰ ਤੋਂ 350 KM ਦੂਰ ਮਿਲੀ ਲਾਸ਼, ਸੁਸਾਈਡ ਨੋਟ ਨੇ ਉਡਾਏ ਹੋਸ਼

04

ਪੁਲਿਸ ਮੁਤਾਬਕ ਨਰਮਦਾ ਨਦੀ ‘ਚ ਛਾਲ ਮਾਰਨ ਤੋਂ ਪਹਿਲਾਂ ਨਾਬਾਲਗ ਲੜਕੀ ਨੇ ਦੁਲਹਨ ਦੀ ਤਰ੍ਹਾਂ ਮੇਕਅੱਪ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਕਿਉਂਕਿ ਸੁਸਾਈਡ ਨੋਟ ਵਿੱਚ ਭੋਲਾ ਅਹੀਰਵਰ ਨਾਲ ਉਸ ਦੇ ਪਿਆਰ ਦਾ ਜ਼ਿਕਰ ਕੀਤਾ ਗਿਆ ਸੀ, ਇਸ ਲਈ ਸ਼ੱਕ ਕੀਤਾ ਜਾ ਰਿਹਾ ਹੈ ਕਿ ਨਾਬਾਲਗ ਆਪਣੇ ਪ੍ਰੇਮੀ ਦੀ ਖੁਦਕੁਸ਼ੀ ਤੋਂ ਦੁਖੀ ਸੀ।