Sports
ਜੋ 35 ਸਾਲਾਂ ‘ਚ ਨਹੀਂ ਹੋਇਆ, ਉਹ ਗੌਤਮ ਗੰਭੀਰ ਦੀ ਕੋਚਿੰਗ ‘ਚ ਹੋਇਆ, ਘਰੇਲੂ ਮੈਦਾਨ ‘ਤੇ Team India ਦਾ ਬੁਰਾ ਹਾਲ

04

ਭਾਰਤੀ ਟੀਮ ਨੂੰ ਪਿਛਲੇ ਤਿੰਨ ਦਹਾਕਿਆਂ ‘ਚ ਰਾਹੁਲ ਦ੍ਰਾਵਿੜ, ਰਵੀ ਸ਼ਾਸਤਰੀ ਅਤੇ ਅਨਿਲ ਕੁੰਬਲੇ ਵਰਗੇ ਦਿੱਗਜ ਖਿਡਾਰੀਆਂ ਨੇ ਕੋਚ ਕੀਤਾ ਸੀ ਪਰ ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਮੈਦਾਨ ‘ਤੇ ਹਾਰ ਦਾ ਦਾਗ ਉਨ੍ਹਾਂ ‘ਤੇ ਕਦੇ ਨਹੀਂ ਲੱਗਾ। ਗੌਤਮ ਗੰਭੀਰ ਨੂੰ ਕੋਚ ਵਜੋਂ ਆਪਣੀ ਦੂਜੀ ਟੈਸਟ ਲੜੀ ਵਿੱਚ ਹੀ ਇਸ ਹਾਰ ਦਾ ਸਾਹਮਣਾ ਕਰਨਾ ਪਿਆ।