Protest by property dealers Government demanded withdrawal increased collector rates in muktsar hdb – News18 ਪੰਜਾਬੀ

ਐਨ ਓ ਸੀ ਖਤਮ ਕਰਨ ਅਤੇ ਕੁਲੈਕਟਰ ਰੇਟ ਘੱਟ ਕਰਨ ਦੀ ਮੰਗ ਕਰ ਰਹੇ ਪ੍ਰਾਪਰਟੀ ਕਾਰੋਬਾਰੀਆਂ ਦਾ ਸੰਘਰਸ਼ ਹੁਣ ਗਿੱਦੜਬਾਹਾ ਤਕ ਪਹੁੰਚ ਗਿਆ। ਜਿਮਨੀ ਚੋਣ ਦੌਰਾਨ ਗਿੱਦੜਬਾਹਾ ਵਿਖੇ ਪਹੁੰਚ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਚੁੱਕੇ ਪ੍ਰਾਪਰਟੀ ਡੀਲਰਾਂ ਨੇ ਗਿੱਦੜਬਾਹਾ ਦੇ ਬਜਾਰਾਂ ‘ਚ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ:
ਨਿਹੰਗ ਸਿੰਘਾਂ ਤੋਂ ਬਾਅਦ ਕੁੱਲ੍ਹੜ ਪੀਜ਼ਾ ਕੱਪਲ ਨੂੰ ਗੈਂਗਸਟਰ ਅਰਸ਼ ਡਾਲਾ ਦੀ ਧਮਕੀ… ਸੁਧਰ ਜਾਓ, ਨਹੀਂ ਤਾਂ…
ਇਸ ਮੌਕੇ ਪ੍ਰਾਪਰਟੀ ਡੀਲਰ, ਕਾਰੋਬਾਰੀ ਤੇ ਅਰਜੀ ਨਵੀਸਾਂ ਨੇ ਮੰਗ ਕੀਤੀ ਕਿ ਵਧਾਏ ਕਲੈਕਟਰ ਰੇਟਾਂ ਨੂੰ ਵਾਪਸ ਲੈ ਕੇ 2022 ਵਾਲੇ ਕਲੈਕਟਰ ਰੇਟ ਲਾਗੂ ਕੀਤੇ ਜਾਣ ਤੇ ਐਨਓਸੀ ਖਤਮ ਕੀਤੀ ਜਾਵੇ। ਪ੍ਰਾਪਰਟੀ ਕਾਰੋਬਾਰੀਆਂ ਨੇ ਕਿਹਾ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋੰ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਦੇ ਪ੍ਰਾਪਰਟੀ ਕਾਰੋਬਾਰ ਵਿਰੋਧੀ ਫੈਸਲਿਆਂ ਕਰਕੇ ਹੀ ਪ੍ਰਾਪਰਟੀ ਕਾਰੋਬਾਰ ਘਾਟੇ ਵਿਚ ਹੈ।
ਇਸ ਮੌਕੇ ਉਹਨਾਂ ਬਰਨਾਲਾ ਵਿਖੇ ਪੰਜਾਬ ਪੱਧਰ ਦੀ ਰੋਸ ਰੈਲੀ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਾਪਰਟੀ ਕਾਰੋਬਾਰੀਆਂ ਨੇ ਗਿਦੜਬਾਹਾ ਦੇ ਸਾਰੇ ਬਜਾਰਾਂ ‘ਚ ਰੋਸ ਪ੍ਰਦਰਸ਼ਨ ਕੀਤਾ।
ਐਨ ਓ ਸੀ ਖਤਮ ਕਰਨ ਅਤੇ ਕੁਲੈਕਟਰ ਰੇਟ ਘੱਟ ਕਰਨ ਦੀ ਮੰਗ ਕਰ ਰਹੇ ਪ੍ਰਾਪਰਟੀ ਕਾਰੋਬਾਰੀਆਂ ਦਾ ਸੰਘਰਸ਼ ਹੁਣ ਗਿੱਦੜਬਾਹਾ ਤਕ ਪਹੁੰਚ ਗਿਆ। ਪਹਿਲਾ ਜਿਮਨੀ ਚੋਣ ਦੌਰਾਨ ਗਿੱਦੜਬਾਹਾ ਵਿਖੇ ਪਹੁੰਚ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਚੁੱਕੇ ਪ੍ਰਾਪਰਟੀ ਡੀਲਰਾਂ ਅੱਜ ਗਿੱਦੜਬਾਹਾ ਦੇ ਬਜਾਰਾਂ ‘ਚ ਰੋਸ ਪ੍ਰਦਰਸ਼ਨ ਕੀਤਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।