International
Chandigarh ‘ਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ Canada ਦਾ ਮੋਸਟ ਵਾਂਟੇਡ !ਕੀਤੀ ਸੀ ਸਭ ਤੋਂ ਵੱਡੀ ਡਕੈਤੀ |N18G

ਚੰਡੀਗੜ੍ਹ ‘ਚ ਕੈਨੇਡਾ ਦਾ ਮੋਸਟ ਵਾਂਟੇਡ ! ਚੰਡੀਗੜ੍ਹ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਹੈ ਸਿਮਰਨਪ੍ਰੀਤ ਪਨੇਸਰ ! ਪਤਨੀ ਨਾਲ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਹੈ ਪਨੇਸਰ। ਭਾਰਤੀ ਤੇ ਕੈਨੇਡੀਅਨ ਮੀਡੀਆ ਦੀ ਰਿਪੋਰਟ ‘ਚ ਖੁਲਾਸਾ। ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ 20 ਮਿਲੀਅਨ ਡਾਲਰ ਦੀ ਡਕੈਤੀ ‘ਚ ਹੈ ਵਾਂਟੇਡ। ਕੈਨੇਡਾ ‘ਚ ਕੀਤੀ ਸੀ 20 ਮਿਲੀਅਨ ਡਾਲਰ ਦੀ ਡਕੈਤੀ। 4…