Entertainment
ਸਾਲ ਦੇ ਅੰਤ 'ਚ ਇਹ ਪੰਜਾਬੀ ਕਲਾਕਾਰ ਕੰਸਰਟ ਰਾਹੀਂ ਭਾਰਤ 'ਚ ਲਗਾਉਣਗੇ ਰੋਣਕਾਂ

ਅਗਲੇ ਕੁਝ ਮਹੀਨਿਆਂ ਵਿੱਚ ਦਿੱਲੀ-ਐਨਸੀਆਰ ਦੇ ਲੋਕ ਬੋਰ ਨਹੀਂ ਹੋਣਗੇ। ਦਿੱਲੀ-ਐਨਸੀਆਰ ਵਿੱਚ ਕਈ ਵੱਡੇ ਸ਼ੋਅ ਅਤੇ ਲਾਈਵ ਕੰਸਰਟ ਹੋਣ ਜਾ ਰਹੇ ਹਨ, ਜਿਸ ਵਿੱਚ ਵੱਡੇ ਪੌਪ ਗਾਇਕ ਅਤੇ ਕਈ ਸਟੈਂਡ ਅੱਪ ਕਾਮੇਡੀ ਸਿਤਾਰੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।